Harwinder Singh Gurmukhi Teacher
No reviews yet

ਆਦਰਸ਼ ਵਿਦਿਆਰਥੀ ਜੀਵਨ ਬਣਾਉਣਾ ਤਾਂ ਜੋ ਆਦਰਸ਼ ਸਮਾਜ ਸਥਾਪਿਤ ਕੀਤਾ ਜਾ ਸਕੇ ਤੇ ਗੁਰੂ ਸਾਹਿਬ ਅਨੁਸਾਰੀ ਜੀਵਨ ਜੀਉ ਕੇ ਬਿਨ੍ਹਾਂ ਕਿਸੇ ਬੋਝ ਤੋਂ ਜਿੰਦਗੀ ਦਾ ਅਨੰਦ ਮਾਣਿਆ ਜਾਵੇ।
ਆਪਣੀ ਮਾਂ ਬੋਲੀ ਦੀ ਸੇਵਾ ਕਰਨ ਲਈ ਤਤਪਰ ਰਹਿਣਾ ਤੇ ਵਿਦਿਆਰਥੀ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰਵਾਉਣਾ।
ਚੰਗੀ ਸੰਗਤ ਦੀ ਮਹਾਨਤਾ ਤੋਂ ਜਾਣੂੰ ਕਰਵਾ ਕੇ ਬੁਰੀਆਂ ਆਦਤਾਂ ਤੋਂ ਵਰਜਣਾ।
ਗੁਰਬਾਣੀ ਤੇ ਗੁਰੂ ਸਾਹਿਬ ਤੇ ਅਟੁੱਟ ਵਿਸ਼ਵਾਸ ਬਣਾਉਣਾ ਤਾਂ ਕਿ ਜਿੰਦਗੀ ਵਿੱਚ ਕਦੇ ਨਿਰਾਸ਼ਾ ਨਾ ਹੋਵੇ। ਤੁਸੀਂ ਹਰ ਪਰਸਥਿਤੀ ਦਾ ਬਿਹਤਰੀ ਨਾਲ ਮੁਕਾਬਲਾ ਕਰ ਸਕੋ।
ਵਿਦਿਆਰਥੀ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਪ੍ਰਕਾਰ ਦੇ ਯਤਨ ਕਰਨਾ।

Subjects

  • Punjabi Pre-KG, Nursery-Grade 10

  • Divinity Grade 1-Grade 10

  • Gurmukhi Pre-KG, Nursery-Doctorate/PhD


Experience

  • Teacher (Jul, 2023Present) at sri guru Teg Bhadur Public School
  • Research scholar (Aug, 2014Mar, 2019) at Sri Guru Granth Sahib Department punjabi University

Education

  • Doctorate (Aug, 2012Mar, 2019) from Punjabi University, Patiala, Patiala

Fee details

    2,0005,000/week (US$23.5858.96/week)


Reviews

No reviews yet. Be the first one to review this tutor.