Hey,I m maninderjeet kaur,my teaching method is very simple and different.I teach my subject relating it to students person life because I think students can easily understand their subjects. Because in this way interest in created every student and they are egar to their study . I have lot of experience in my subject (punjabi).so,I hope that I will live up to your expectations .
ਹੈਲੋ ਮੈਂ ਮਨਿੰਦਰ ਜੀਤ ਕੌਰ, ਮੇਰਾ ਪੜ੍ਹਾਉਣ ਪਾਉਣ ਦਾ ਢੰਗ ਬਹੁਤ ਹੀ ਸਰਲ ਅਤੇ ਅਲੱਗ ਹੈ। ਮੈਂ ਆਪਣੇ ਵਿਸ਼ੇ ਨੂੰ ਬੱਚਿਆਂ ਦੀ ਨਿੱਜੀ ਜ਼ਿੰਦਗੀ ਨਾਲ਼ ਜੋੜ ਕੇ ਪੜ੍ਹਾਉਂਦੀ ਹਾਂ, ਕਿਉਂਕਿ ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਬਹੁਤ ਜਲਦੀ ਤੇ ਬਹੁਤ ਹੀ ਧਿਆਨ ਨਾਲ ਸਿੱਖਦੇ ਹਨ। ਕਿਉਂਕਿ ਇਸ ਤਰ੍ਹਾਂ ਪੜ੍ਹਾਉਣ ਨਾਲ ਬੱਚਿਆਂ ਦੇ ਅੰਦਰ ਆਪਣੇ ਵਿਸ਼ੇ ਦੇ ਪ੍ਰਤੀ ਰੁਚੀ ਪੈਦਾ ਹੁੰਦੀ ਹੈ ਤੇ ਉਹ ਆਪ ਆਪਣੀ ਪੜ੍ਹਾਈ ਦੇ ਪ੍ਰਤੀ ਰੁਚੀ ਦਿਖਾਉਂਦੇ ਹਨ। ਸੋ ਮੈਂ ਆਸ ਕਰਦੀ ਹੈ ਕਿ ਮੈਂ ਤੁਹਾਡੀਆਂ ਉਮੀਦਾਂ ਤੇ ਖਰੀ ਉਤਰੂਗੀ। ਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਮਾਪੇ ਆਪਣੇ ਬੱਚਿਆਂ ਦੇ ਲਈ ਬਹੁਤ ਹੀ ਵਧੀਆ ਅਧਿਆਪਕ ਦੀ ਖੋਜ ਕਰੋਗੇ ਤਾਂ ਕਿ ਤੁਹਾਡਾ ਬੱਚਾ ਆਪਣੀ ਮਾਂ ਬੋਲੀ ਨੂੰ ਚੰਗੀ ਤਰ੍ਹਾਂ ਸਿੱਖ ਸਕੇ।
Experience
No experience mentioned.
Fee details
₹500–1,000/hour
(US$5.90–11.79/hour)